ਲੋਹੜੀ ਦਾ ਨਿੱਘ
ਅੱਗ ਦੇ ਦੁਆਲੇ ਗਿੱਧੇ-ਭੰਗੜੇ ਤੇ ਆਪਣਿਆਂ ਦਾ ਸਾਥ। ਹੈਪੀ ਲੋਹੜੀ!
ਲੋਹੜੀ ਦੀ ਅੱਗ ਵਾਂਗ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਦਾ ਨਿੱਘ ਸਦਾ ਬਣਿਆ ਰਹੇ।
ਸਾਰੇ ਪਰਿਵਾਰ ਨਾਲ ਰੱਜ ਕੇ ਲੋਹੜੀ ਮਨਾਓ। ਤੁਹਾਨੂੰ ਲੋਹੜੀ ਦੀਆਂ ਬਹੁਤ ਵਧਾਈਆਂ।
ਘਰ ਨਵੇਂ ਮਹਿਮਾਨ ਦੀ ਪਹਿਲੀ ਲੋਹੜੀ ਦੀਆਂ ਬਹੁਤ ਵਧਾਈਆਂ। ਰੱਬ ਲੰਮੀਆਂ ਉਮਰਾਂ ਦੇਵੇ।