ਜਨਮਦਿਨ ਮੁਬਾਰਕ ਮਾਂ
ਮਾਂ, ਤੁਸੀਂ ਹੋ ਤਾਂ ਸਭ ਕੁਝ ਹੈ। ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ।
ਮੇਰੇ ਪਿਆਰੇ ਵੀਰ ਨੂੰ ਜਨਮਦਿਨ ਦੀਆਂ ਬਹੁਤ ਵਧਾਈਆਂ। ਰੱਬ ਕਰੇ ਤੂੰ ਸਦਾ ਹੱਸਦਾ ਖੇਡਦਾ ਰਹੇਂ।
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਰੱਖੇ ਅਤੇ ਹਰ ਮੁਰਾਦ ਪੂਰੀ ਕਰੇ।
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਰੱਖੇ ਅਤੇ ਹਰ ਮੁਰਾਦ ਪੂਰੀ ਕਰੇ।
ਮੇਰੇ ਪਿਆਰੇ ਵੀਰ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਤੂੰ ਇਸੇ ਤਰ੍ਹਾਂ ਹੱਸਦਾ-ਖੇਡਦਾ ਰਹਿ।