Guru Nanak Jayanti Wishes
Category:
Content type:
गुरपुरब की लख-लख बधाइयां
आज के दिन लंगर में सेवा करें और सबके साथ खुशियां बांटें। गुरपुरब मुबारक!
ਨਾਮ ਜਪੋ, ਕਿਰਤ ਕਰੋ, ਵੰਡ ਛਕੋ
ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲੀਏ ਤੇ ਜੀਵਨ ਸਫਲ ਕਰੀਏ। ਗੁਰਪੁਰਬ ਮੁਬਾਰਕ।
ਗੁਰੂ ਨਾਨਕ ਜਯੰਤੀ ਦੀਆਂ ਵਧਾਈਆਂ ✨
ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਰ ਕੰਮ ਰਾਸ ਲਾਵੇ।
