ਜਨਮਦਿਨ ਮੁਬਾਰਕ ਹੋਵੇ 🌸
ਤੁਹਾਡੀ ਜ਼ਿੰਦਗੀ ਵਿੱਚ ਕਦੇ ਕੋਈ ਕਮੀ ਨਾ ਆਵੇ, ਹਰ ਦਿਨ ਨਵੀਂ ਖੁਸ਼ੀ ਲੈ ਕੇ ਆਵੇ।
ਮੇਰੇ ਪਿਆਰੇ ਵੀਰ ਨੂੰ ਜਨਮਦਿਨ ਦੀਆਂ ਬਹੁਤ ਵਧਾਈਆਂ। ਰੱਬ ਕਰੇ ਤੂੰ ਸਦਾ ਹੱਸਦਾ ਖੇਡਦਾ ਰਹੇਂ।
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਰੱਖੇ ਅਤੇ ਹਰ ਮੁਰਾਦ ਪੂਰੀ ਕਰੇ।
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਰੱਖੇ ਅਤੇ ਹਰ ਮੁਰਾਦ ਪੂਰੀ ਕਰੇ।