ਜੋ ਮੰਗੋ ਉਹ ਮਿਲੇ
ਜੋ ਸੋਚੋ ਉਹ ਹੋ ਜਾਵੇ, ਜੋ ਮੰਗੋ ਉਹ ਮਿਲ ਜਾਵੇ। ਜਨਮਦਿਨ ਦੀਆਂ ਬਹੁਤ-ਬਹੁਤ ਵਧਾਈਆਂ।
ਮੇਰੇ ਪਿਆਰੇ ਵੀਰ ਨੂੰ ਜਨਮਦਿਨ ਦੀਆਂ ਬਹੁਤ ਵਧਾਈਆਂ। ਰੱਬ ਕਰੇ ਤੂੰ ਸਦਾ ਹੱਸਦਾ ਖੇਡਦਾ ਰਹੇਂ।
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਰੱਖੇ ਅਤੇ ਹਰ ਮੁਰਾਦ ਪੂਰੀ ਕਰੇ।
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੰਦਰੁਸਤ ਰੱਖੇ ਅਤੇ ਹਰ ਮੁਰਾਦ ਪੂਰੀ ਕਰੇ।