ਗੁੱਡ ਮਾਰਨਿੰਗ ਜੀ!
ਸਵੇਰ ਦੀ ਚਾਹ ਤੇ ਤੁਹਾਡੀ ਯਾਦ। ਤੁਹਾਡਾ ਦਿਨ ਖੁਸ਼ੀਆਂ ਭਰਿਆ ਹੋਵੇ।
ਨਵੀਂ ਸਵੇਰ, ਨਵੀਆਂ ਉਮੀਦਾਂ। ਅੱਜ ਦਾ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ।
ਜ਼ਿੰਦਗੀ ਵਿੱਚ ਔਕੜਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਬੱਸ ਤੁਸੀਂ ਮੁਸਕਰਾਉਣਾ ਨਾ ਛੱਡਿਓ।