Good Morning Wishes in Punjabi
Category:
Content type:
ਸ਼ੁਭ ਸਵੇਰ ਜੀ!
ਨਵੀਂ ਸਵੇਰ, ਨਵੀਆਂ ਉਮੀਦਾਂ। ਅੱਜ ਦਾ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ।
ਮੁਸਕਰਾਉਂਦੇ ਰਹੋ 😊
ਜ਼ਿੰਦਗੀ ਵਿੱਚ ਔਕੜਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਬੱਸ ਤੁਸੀਂ ਮੁਸਕਰਾਉਣਾ ਨਾ ਛੱਡਿਓ।
ਸਤਿ ਸ੍ਰੀ ਅਕਾਲ ਜੀ 🙏
ਸਵੇਰ ਦੀ ਸਤਿ ਸ੍ਰੀ ਅਕਾਲ। ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਗੁੱਡ ਮਾਰਨਿੰਗ ਜੀ ☕
ਇੱਕ ਕੱਪ ਚਾਹ, ਥੋੜ੍ਹੀ ਮੁਸਕਾਨ ਤੇ ਬਹੁਤ ਸਾਰੀ ਹਿੰਮਤ, ਬੱਸ ਇਹੀ ਚਾਹੀਦਾ ਹੈ ਵਧੀਆ ਦਿਨ ਲਈ।
ਵਾਹਿਗੁਰੂ ਜੀ ਕਾ ਖਾਲਸਾ 🙏
ਵਾਹਿਗੁਰੂ ਜੀ ਕੀ ਫਤਹਿ। ਸਵੇਰ ਦੀ ਸ਼ੁਰੂਆਤ ਨਾਮ ਨਾਲ ਕਰੋ, ਦਿਨ ਆਪੇ ਸੋਹਣਾ ਲੰਘੇਗਾ।
