ਸਤਿ ਸ੍ਰੀ ਅਕਾਲ ਜੀ 🙏
ਸਵੇਰ ਦੀ ਸਤਿ ਸ੍ਰੀ ਅਕਾਲ। ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਨਵੀਂ ਸਵੇਰ, ਨਵੀਆਂ ਉਮੀਦਾਂ। ਅੱਜ ਦਾ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ।
ਜ਼ਿੰਦਗੀ ਵਿੱਚ ਔਕੜਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਬੱਸ ਤੁਸੀਂ ਮੁਸਕਰਾਉਣਾ ਨਾ ਛੱਡਿਓ।