ਸ਼ੁਭ ਸਵੇਰ ਦੋਸਤੋ 🌸
ਕੱਲ੍ਹ ਦੀ ਚਿੰਤਾ ਛੱਡੋ, ਅੱਜ ਨੂੰ ਖੁਸ਼ੀ ਨਾਲ ਜੀਓ। ਹਰ ਸਵੇਰ ਇੱਕ ਨਵਾਂ ਮੌਕਾ ਹੈ।
ਨਵੀਂ ਸਵੇਰ, ਨਵੀਆਂ ਉਮੀਦਾਂ। ਅੱਜ ਦਾ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ।
ਜ਼ਿੰਦਗੀ ਵਿੱਚ ਔਕੜਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਬੱਸ ਤੁਸੀਂ ਮੁਸਕਰਾਉਣਾ ਨਾ ਛੱਡਿਓ।