ਗੁੱਡ ਮਾਰਨਿੰਗ ☀️
ਸੂਰਜ ਚੜ੍ਹ ਆਇਆ ਹੈ, ਹੁਣ ਤੁਸੀਂ ਵੀ ਉੱਠ ਜਾਓ। ਅੱਜ ਦਾ ਦਿਨ ਤੁਹਾਡੇ ਨਾਂ ਹੋਵੇ!
ਨਵੀਂ ਸਵੇਰ, ਨਵੀਆਂ ਉਮੀਦਾਂ। ਅੱਜ ਦਾ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ।
ਜ਼ਿੰਦਗੀ ਵਿੱਚ ਔਕੜਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ, ਬੱਸ ਤੁਸੀਂ ਮੁਸਕਰਾਉਣਾ ਨਾ ਛੱਡਿਓ।