Anniversary Wishes in Punjabi
Category:
Content type:
ਮੰਮੀ-ਪਾਪਾ, ਹੈਪੀ ਐਨੀਵਰਸਰੀ ❤️
ਤੁਸੀਂ ਦੋਵੇਂ ਸਾਡੇ ਲਈ ਸਭ ਤੋਂ ਵੱਡੀ ਮਿਸਾਲ ਹੋ। ਵਾਹਿਗੁਰੂ ਤੁਹਾਡੀ ਜੋੜੀ ਸਦਾ ਬਣਾਈ ਰੱਖੇ।
ਹੈਪੀ ਐਨੀਵਰਸਰੀ ਮੇਰੀ ਜਾਨ ❤️
ਤੇਰੇ ਨਾਲ ਬਿਤਾਇਆ ਹਰ ਸਾਲ ਪਹਿਲਾਂ ਨਾਲੋਂ ਸੋਹਣਾ ਰਿਹਾ। ਮੇਰੀ ਜ਼ਿੰਦਗੀ ਵਿੱਚ ਆਉਣ ਲਈ ਸ਼ੁਕਰੀਆ।
ਦੀਦੀ-ਜੀਜਾ ਜੀ, ਹੈਪੀ ਐਨੀਵਰਸਰੀ
ਤੁਹਾਨੂੰ ਦੋਵਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਢੇਰ ਸਾਰੀਆਂ ਵਧਾਈਆਂ। ਰੱਬ ਹਰ ਖੁਸ਼ੀ ਦੇਵੇ।
