Guru Nanak Jayanti Wishes in Punjabi
Category:
Content type:
ਨਾਮ ਜਪੋ, ਕਿਰਤ ਕਰੋ, ਵੰਡ ਛਕੋ
ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲੀਏ ਤੇ ਜੀਵਨ ਸਫਲ ਕਰੀਏ। ਗੁਰਪੁਰਬ ਮੁਬਾਰਕ।
ਗੁਰੂ ਨਾਨਕ ਜਯੰਤੀ ਦੀਆਂ ਵਧਾਈਆਂ ✨
ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਹਰ ਕੰਮ ਰਾਸ ਲਾਵੇ।
ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਜੀ
ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ।
